ਜੀਨ ਚਾਰੈਸਟ ਲਈ ਵੋਟ ਕਰਨਗੇ ਪੈਟ੍ਰਿਕ ਬ੍ਰਾਊਨ!
Patrick Brown’s campaign says his efforts to challenge the Federal Conservative Party’s decision to disqualify Patrick Brown from the leadership race will not be thwarted and Brown will vote for Jean Charest to lead the party. .
The campaign team told the media that all legal options were being considered to challenge Brown’s decision to disqualify himself, but acknowledged that the party would elect its leader on September 10 and until that it is unlikely to happen.
Patrick Brown is clear that he will vote for anyone other than MP Pierre Poilievre. Brown considered Poilievre his main opponent. His campaign team said Brown was planning to vote for Charest.
ਪੈਟ੍ਰਿਕ ਬ੍ਰਾਊਨ ਦੀ ਕੈਂਪੇਨ ਵੱਲੋਂ ਦੱਸਿਆ ਗਿਆ ਹੈ ਕਿ ਸੰਭਾਵਨਾ ਹੈ ਕਿ ਪੈਟ੍ਰਿਕ ਬ੍ਰਾਊਨ ਨੂੰ ਲੀਡਰਸਿ਼ਪ ਦੌੜ ਤੋਂ ਡਿਸਕੁਆਲੀਫਾਈ ਕਰਨ ਦੇ ਫੈਡਰਲ ਕੰਜ਼ਰਵੇਟਿਵ ਪਾਰਟੀ ਦੇ ਫੈਸਲੇ ਨੂੰ ਚੁਣੌਤੀ ਦੇਣ ਦੀਆਂ ਉਨ੍ਹਾਂ ਦੀਆਂ ਕੋਸਿ਼ਸ਼ਾਂ ਨੂੰ ਬੂਰ ਨਾ ਪਵੇ ਤੇ ਬ੍ਰਾਊਨ, ਪਾਰਟੀ ਦੀ ਅਗਵਾਈ ਕਰਨ ਲਈ ਜੀਨ ਚਾਰੈਸਟ ਲਈ ਵੋਟ ਕਰਨਗੇ।
ਕੈਂਪੇਨ ਟੀਮ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਬ੍ਰਾਊਨ ਵੱਲੋਂ ਖੁਦ ਨੂੰ ਡਿਸਕੁਆਲੀਫਾਈ ਕਰਨ ਦੇ ਫੈਸਲੇ ਨੂੰ ਚੁਣੌਤੀ ਦੇਣ ਬਾਰੇ ਸਾਰੇ ਕਾਨੂੰਨੀ ਬਦਲ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ, ਪਰ ਉਨ੍ਹਾਂ ਮੰਨਿਆ ਕਿ 10 ਸਤੰਬਰ ਨੂੰ ਪਾਰਟੀ ਵੱਲੋਂ ਆਪਣਾ ਆਗੂ ਚੁਣਿਆ ਜਾਣਾ ਹੈ ਤੇ ਉਸ ਤੋਂ ਪਹਿਲਾਂ ਕੁੱਝ ਹੋਣ ਦੀ ਸੰਭਾਵਨਾ ਘੱਟ ਹੈ।
ਪੈਟ੍ਰਿਕ ਬ੍ਰਾਊਨ ਇਸ ਗੱਲ ਨੂੰ ਲੈ ਕੇ ਸਪਸ਼ਟ ਹਨ ਕਿ ਐਮਪੀ ਪਿਏਰ ਪੌਲੀਏਵਰ ਦੀ ਥਾਂ ਉੱਤੇ ਉਹ ਕਿਸੇ ਨੂੰ ਵੀ ਵੋਟ ਪਾਉਣਗੇ। ਬ੍ਰਾਊਨ ਪੌਲੀਏਵਰ ਨੂੰ ਆਪਣਾ ਮੁੱਖ ਵਿਰੋਧੀ ਮੰਨਦੇ ਸਨ। ਉਨ੍ਹਾਂ ਦੀ ਕੈਂਪੇਨ ਟੀਮ ਨੇ ਦੱਸਿਆ ਕਿ ਬ੍ਰਾਊਨ ਚਾਰੈਸਟ ਲਈ ਵੋਟ ਪਾਉਣ ਦੀ ਯੋਜਨਾ ਬਣਾ ਰਹੇ ਹਨ।