ਟੋਰਾਂਟੋ — ਟੋਰਾਂਟੋ ਦੇ ਪਿਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਲੁੱਟਿਆ 400 ਕਿਲੋ ਸੋਨਾ ਭਾਰਤ ਵਿਚ ਹੋਣ ਦਾ ਖਦਸ਼ਾ ਹੈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ, ਪੀਲ ਰੀਜਨਲ ਪੁਲਸ ਨੇ ਪ੍ਰਵਾਨ ਕਰ ਲਿਆ ਹੈ ਕਿ ਲੁੱਟ ਤੋਂ ਬਾਅਦ ਵੱਡਾ ਹਿੱਸਾ ਸਾਊ... Read more
ਓਨਟਾਰੀਓ ਦੀ ਪੁਲਿਸ ਵਾਚਡਾਗ SIU (ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ) ਗਵਾਹਾਂ ਦੀ ਤਲਾਸ਼ ਕਰ ਰਹੀ ਹੈ, ਜਦੋਂ ਕਿ ਇੱਕ ਪੁਲਿਸ ਅਧਿਕਾਰੀ ਨੇ ਗੈਰ-ਪਛਾਣਵੇਂ ਵਾਹਨ ਨਾਲ ਸਕੂਟਰ ਨੂੰ ਟਕਰ ਮਾਰੀ, ਜਿਸ ਨਾਲ ਸਕੂਟਰ ਸਵਾਰ ਘਾਇਲ ਹੋ ਗਿਆ। SIU ਨੇ... Read more
ਟੋਰਾਂਟੋ ਪੁਲਿਸ ਨੇ ਇੱਕ ਆਦਮੀ ਦੀ ਪਹਿਚਾਣ ਕੀਤੀ ਹੈ ਜੋ ਮੰਗਲਵਾਰ ਸ਼ਾਮ ਨੂੰ ਜੇਨ ਸਟੇਸ਼ਨ ‘ਤੇ ਟੀਟੀਸੀ ਬੱਸ ਬੇ ਦੇ ਨੇੜੇ ਛੁਰਾ ਮਾਰ ਕੇ ਮਾਰਿਆ ਗਿਆ ਸੀ। ਮੈਥਿਊ ਰੰਬਲ, 39, ਟੋਰਾਂਟੋ ਦੇ ਰਹਿਣ ਵਾਲੇ, ਦੀ ਮੌਤ ਉਸ ਸਮੇਂ ਹੋ ਗ... Read more
ਹਾਈਵੇਅ 401 ’ਤੇ ਵੀਰਵਾਰ ਰਾਤ ਨੂੰ ਵਾਪਰੇ ਭਿਆਨਕ ਸੜਕ ਹਾਦਸੇ ’ਚ 7 ਗੱਡੀਆਂ ਆਪਸ ਵਿੱਚ ਟਕਰਾ ਗਈਆਂ, ਜਿਸ ਨਾਲ 3 ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਨੀਲਸਨ ਰੋਡ ਦੇ ਨੇੜੇ ਵਾਪਰਿਆ ਹਾਦਸਾ ਹ... Read more
ਵੌਹਨ ਮਿੱਲਜ ਸ਼ਾਪਿੰਗ ਮਾਲ ਦੀ ਪਾਰਕਿੰਗ ਲਾਟ ਵਿੱਚ ਗੋਲੀ ਲੱਗਣ ਕਾਰਨ 20 ਸਾਲਾਂ ਦੀ ਇੱਕ ਔਰਤ ਨੂੰ ਜਾਨਲੇਵਾ ਸੱਟਾਂ ਲੱਗੀਆਂ ਹਨ। ਯੌਰਕ ਰੀਜਨਲ ਪੁਲਿਸ ਨੇ ਐਕਸ ‘ਤੇ ਇਕ ਪੋਸਟ ਵਿਚ ਕਿਹਾ ਕਿ ਗੋਲੀਬਾਰੀ ਸ਼ਾਮ 5:30 ਵਜੇ ਤੋਂ ਠੀ... Read more
ਇੱਕ ਭਾਰਤੀ ਨਾਗਰਿਕ ਨਿਖਿਲ ਗੁਪਤਾ, ਜਿਸ ‘ਤੇ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂੰ ਨੂੰ ਮਾਰਨ ਦੀ ਸਾਜ਼ਿਸ਼ ਕਰਨ ਦੇ ਦੋਸ਼ ਹਨ, ਨੂੰ ਚੈਕ ਗਣਰਾਜ ਤੋਂ ਅਮਰੀਕਾ ਭੇਜਿਆ ਗਿਆ ਹੈ। ਐਤਵਾਰ ਨੂੰ ਇਸ ਗੱਲ ਦੀ ਜਾਣਕਾਰੀ ਮੀਡੀਆ ਰਿਪੋ... Read more
ਬੀਤੇ ਦਿਨੀ ਕੈਨੇਡਾ ‘ਚ ਭਾਰਤੀ ਮੂਲ ਦੇ ਲੋਕਾਂ ਨੂੰ ਫਿਰੌਤੀ ਲਈ ਧਮਕੀ ਭਰੀ ਕਾਲ ਆਉਣ ਦਾ ਮਾਮਲਾ ਸਾਹਮਣੇ ਆਇਆ ਸੀ। ਹੁਣ ਇਨ੍ਹਾਂ ਮਾਮਲਿਆਂ ਦੀ ਜਾਂਚ ਕਰਨ ਲਈ ਕੈਨੇਡੀਅਨ ਪੁਲਸ ਨੇ ਰਾਸ਼ਟਰੀ ਪੱਧਰ ਦੀ ਟੀਮ ਬਣਾਈ ਹੈ। ਰਾਇਲ ਕੈਨੇਡ... Read more
ਮਿਸਿਸਾਗਾ ਦੀ ਇੱਕ ਮਸਜਿਦ ਵਿਚ ਇੱਕ ਮਸ਼ਕੂਕ ਵੱਲੋਂ ਪੱਥਰ ਮਾਰੇ ਜਾਣ ਦੀ ਕਥਿਤ ਨਫ਼ਰਤੀ ਅਪਰਾਧ ਦੀ ਘਟਨਾ ਦੀ ਪੁਲਿਸ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਘਟਨਾ ਐਤਵਾਰ ਨੂੰ ਰਾਤੀਂ 9 ਵਜੇ ਤੋਂ ਅੱਧੀ ਰਾਤ ਦੇ ਦਰਮਿਆਨ ਵਾਪਰੀ ਸੀ। ਮਸਜਿ... Read more
ਫ਼ੈਡਰਲ ਚੋਣਾਂ ਚ ਵਿਦੇਸ਼ੀ ਦਖ਼ਲਅੰਦਾਜ਼ੀ ਦੀ ਸੁਤੰਤਰ ਜਾਂਚ ਦੀਆਂ ਜਨਤਕ ਸੁਣਵਾਈਆਂ ਦਾ ਸਿਲਸਿਲਾ ਅੱਜ ਤੋਂ ਸ਼ੁਰੂ ਹੋ ਗਿਆ ਹੈ। ਪਹਿਲਾ ਕੰਮ ਇਹ ਨਿਰਧਾਰਿਤ ਕਰਨਾ ਹੋਵੇਗਾ ਕਿ ਕਿਹੜੀ ਜਾਣਕਾਰੀ ਦਾ ਜਨਤਕ ਖ਼ੁਲਾਸਾ ਹੋ ਸਕਦਾ ਹੈ ਅਤੇ ਕਿਹੜੀ ਦਾ... Read more
ਕੈਨੇਡਾ ਵਿਚ ਚੋਣਾਂ ਦੌਰਾਨ ਵਿਦੇਸ਼ੀ ਦਖਲ਼ ਅੰਦਾਜ਼ੀ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਲਈ ਕੈਨੇਡਾ ਦਾ ਸੰਘੀ ਕਮਿਸ਼ਨ ਦੇਸ਼ ਦੀਆਂ ਪਿਛਲੀਆਂ ਦੋ ਆਮ ਚੋਣਾਂ ਵਿੱਚ ਭਾਰਤ ਦੁਆਰਾ ਕਥਿਤ ਦਖਲਅੰਦਾਜ਼ੀ ਦੀ ਜਾਂਚ ਕਰ ਰਿਹਾ ਹੈ। ਕੈਨੇਡਾ ਸਥਿਤ ਸੀ... Read more