ਜ਼ਿਆਦਾਤਰ ਲੋਕ ਕਣਕ ਜਾਂ ਮੱਕੀ ਦੀ ਬਣੀ ਰੋਟੀ ਦਾ ਸੇਵਨ ਕਰਦੇ ਹਾਂ। ਇਸ ਤੋਂ ਇਲਾਵਾ ਅਜਿਹੇ ਕਈ ਹੋਰ ਅਨਾਜ ਹਨ ਜਿਨ੍ਹਾਂ ਦੀਆਂ ਰੋਟੀਆਂ ਸਵਾਦ ਅਤੇ ਸਿਹਤ ਲਈ ਗੁਣਕਾਰੀ ਹੁੰਦੀਆਂ ਹਨ, ਅਸੀਂ ਤਹਾਨੂੰ ਦੱਸ ਰਹੇ ਹਾਂ ਬਾਜਰੇ ਤੋਂ ਬਣੀ ਰੋਟੀ ... Read more
ਬਾਜਰੇ ਨੂੰ ਸਰਦੀਆਂ ਵਿਚ ਖਾਣਾ ਜ਼ਿਆਦਾ ਫਾਇਦੇਮੰਦ ਹੈ । ਗਰਮ ਤਸੀਰ ਹੋਣ ਦੇ ਕਾਰਨ ਇਹ ਸਰੀਰ ਨੂੰ ਗਰਮ ਰੱਖਦਾ ਹੈ ।ਬਾਜਰੇ ਵਿਚ ਕਈ ਪੋਸ਼ਟਿਕ ਤੱਤ ਪਾਏ ਜਾਂਦੇ ਹਨ ਜਿਵੇ ਕਿ ਨਿਆਸਿਨ, ਮੈਗਨੀਸ਼ੀਅਮ, ਫਾਸਫੋਰਸ। ਬਾਜਰੇ ਵਿੱਚ ਮੌਜੂਦ ਗੁਣਕਾਰੀ... Read more