ਚਾਹ ਪੀਣ ਦੇ ਜਾਣੋ ਫਾਇਦੇ
Chandigarh: If anyone comes to the house of Indian people then we say let’s make tea. And if you are sitting idle and talking to family then you say let’s drink tea. And most of the relatives for that too. They get annoyed that we didn’t even ask them for tea. You must have understood from all this how important tea is for us. But you know how useful tea is, let us know.
Tea contains the following ingredients
Caffeine: It is refreshing.
Minerals: Tea contains Magnesium, Potassium and Magnesium, which are beneficial for health.
Vitamin C: In addition to enhancing the body’s ability to fight disease, it is also beneficial for the gums.
Flavonoids: They control the amount of cholesterol and keep away from heart related diseases and also lower blood pressure.
Tannin: Enhances flavor.
Fluoride: Beneficial for teeth and gums.
In addition, tea protects the body against cancer. Just as tea refreshes the mind and body, so does caffeine in tea reduce stress.
ਚਾਹ ਪੀਣ ਦੇ ਜਾਣੋ ਫਾਇਦੇ
ਚੰਡੀਗੜ੍ਹ :ਭਾਰਤੀ ਲੋਕਾਂ ਦੇ ਘਰ ਕੋਈ ਵੀ ਆਉਂਦਾ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਚੱਲੋ ਚਾਹ ਬਣਾ ਲਾਓ।ਤੇ ਜੇ ਵਹਿਲੇ ਬੈਠੇ ਹੋ ਤੇ ਪਰਿਵਾਰ ਨਾਲ ਗੱਲਾ ਮਾਰ ਰਹੇ ਹੋ ਤਾਂ ਵੀ ਤੁਸੀਂ ਕਹਿੰਦੇ ਹੋ ਕਿ ਚੱਲੋ ਚਾਹ ਪੀਂਦੇ ਹਾਂ।ਤੇ ਬਹੁਤੇ ਰਿਸ਼ਤੇਦਾਰ ਤਾਂ ਇਸ ਲਈ ਵੀ ਨਰਾਜ਼ ਹੋ ਜਾਂਦੇ ਹਨ ਕਿ ਅਸੀਂ ਤਾਂ ਉਨ੍ਹਾਂ ਨੂੰ ਚਾਹ ਵੀ ਨਹੀਂ ਪੁੱਛੀ।ਇਸ ਸਭ ਤੋ ਤੁਸੀਂ ਸਮਝ ਹੀ ਗਏ ਹੋਵੋਂਗੇ ਕਿ ਚਾਹ ਸਾਡੇ ਲਈ ਕਿੰਨੀ ਜ਼ਰੂਰੀ ਹੈ।ਪਰ ਤੁਸੀਂ ਜਾਣਦੇ ਹੋ ਕਿ ਚਾਹ ਕਿੰਨੀ ਫਾਇਦੇਮੰਦ ਹੈ,ਆਓ ਅਸੀਂ ਜਾਣਦੇ ਹਾਂ.
ਚਾਹ ‘ਚ ਹੇਠ ਲਿਖੇ ਪਦਾਰਥ ਹੁੰਦੇ ਹਨ
• ਕੈਫੀਨ : ਇਹ ਤਾਜ਼ਗੀ ਦਿੰਦਾ ਹੈ।
• ਖਣਿਜ : ਚਾਹ ‘ਚ ਮੈਗਨੀਸ਼ੀਅਮ, ਪੋਟਾਸ਼ੀਅਮ ਤੇ ਮੈਗਨੀਜ਼ ਪਾਏ ਜਾਂਦੇ ਹਨ, ਜੋ ਸਿਹਤ ਲਈ ਲਾਭਕਾਰੀ ਹੁੰਦੇ ਹਨ।
• ਵਿਟਾਮਿਨ ‘ਸੀ’ : ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਣ ਦੇ ਨਾਲ- ਨਾਲ ਹੀ ਮਸੂੜਿਆਂ ਲਈ ਵੀ ਲਾਭਦਾਇਕ ਹੈ।
• ਫਲੇਵੋਨਾਈਡਸ : ਇਹ ਕੋਲੈਸਟ੍ਰੋਲ ਦੀ ਮਾਤਰਾ ਨੂੰ ਕਾਬੂ ਕਰਕੇ ਦਿਲ ਦੇ ਸਬੰਧੀ ਰੋਗਾਂ ਨੂੰ ਦੂਰ ਵੀ ਰੱਖਦੇ ਹਨ ਤੇ ਬਲੱਡ ਪ੍ਰੈਸ਼ਰ ਨੂੰ ਵੀ ਘੱਟ ਕਰਦੇ ਹਨ।
• ਟੈਨਿਨ : ਸਵਾਦ ਨੂੰ ਵਧਾਉਂਦਾ ਹੈ ।
• ਫਲੋਰਾਈਡ : ਦੰਦਾਂ ਅਤੇ ਮਸੂੜਿਆਂ ਲਈ ਲਾਭਕਾਰੀ ਹੈ।
ਇਸ ਤੋਂ ਇਲਾਵਾ ਚਾਹ ਨਾਲ ਸਰੀਰ ਦਾ ਕੈਂਸਰ ਤੋਂ ਬਚਾਅ ਹੁੰਦਾ ਹੈ। ਚਾਹ ਜਿਵੇ ਦਿਮਾਗ ਤੇ ਸਰੀਰ ‘ਚ ਤਾਜ਼ਗੀ ਪੈਦਾ ਕਰਦੀ ਹੈ, ਉਸੇ ਤਰ੍ਹਾ ਚਾਹ ‘ਚ ਮੌਜੂਦ ਕੈਫੀਨ ਤਣਾਅ ਨੂੰ ਵੀ ਘੱਟ ਕਰਦੀ ਹੈ।