ਸਲੋਵੇਨੀਆ : ਲਿਬਰਲ ਨੇਤਾ ਨਤਾਸਾ ਪਰਕ ਮੁਸਰ ਯੂਰਪੀ ਦੇਸ਼ ਸਲੋਵੇਨੀਆ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਚੁਣੀ ਗਈ ਹੈ। ਉਨ੍ਹਾਂ ਨੇ ਬੀਤੇ ਦਿਨ ਰਾਸ਼ਟਰਪਤੀ ਚੋਣ ਲਈ ਦੇਸ਼ ਦੇ ਸਾਬਕਾ ਵਿਦੇਸ਼ ਮੰਤਰੀ ਐਂਜੇ ਲੋਗਰ ਨੂੰ ‘ਰਨ-ਆਫ’ ਵਿਚ ਹਰਾਇਆ।... Read more
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਇੱਕ ਪ੍ਰਮੁੱਖ ਸਹਿਯੋਗੀ ਦਾ ਕਹਿਣਾ ਹੈ ਕਿ ਯੂਕਰੇਨੀਅਨ ਵੀਰਵਾਰ ਨੂੰ ਹੋਣ ਵਾਲੀ ਗੱਲਬਾਤ ਲਈ ਬੇਲਾਰੂਸ ਜਾ ਰਹੇ ਹਨ। ਰੂਸੀ ਵਫ਼ਦ ਦੇ ਮੁਖੀ ਵਲਾਦੀਮੀਰ ਮੇਡਿੰਸਕੀ ਨੇ ਬੁੱਧਵਾਰ ਸ਼ਾਮ ਨੂੰ ਪੱਤਰਕਾਰ... Read more
ਪਾਕਿਸਤਾਨ ਦੇ ਦੱਖਣੀ-ਪੱਛਮੀ ਬਲੋਚਿਸਤਾਨ ਸੂਬੇ ਵਿੱਚ ਮੰਗਲਵਾਰ ਨੂੰ ਟਰੇਨ ‘ਚ ਧਮਾਕਾ ਹੋ ਗਿਆ, ਜਿਸ ਦੇ ਕਾਰਨ ਕਈ ਲੋਕ ਜ਼ਖਮੀ ਹੋ ਗਏ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਟਰੇਨ ਸੂਬਾਈ ਰਾਜਧਾਨੀ ਕਵੇਟਾ ਤੋਂ ਰਵਾਨਾ ਹੋਈ। ਪਾਕਿਸਤਾਨ ਰੇਲਵੇ... Read more
ਭਾਰਤ ਨੇ ਪੋਂਗਲ ਮੌਕੇ ਸ੍ਰੀਲੰਕਾ ‘ਚ ਆਪਣੀ ਰਿਹਾਇਸ਼ ਯੋਜਨਾ ਦੇ ਤੀਜੇ ਪੜਾਅ ਦੇ ਤਹਿਤ ਬਣਾਏ ਗਏ 1 ਹਜ਼ਾਰ ਤੋਂ ਜਿਆਦਾ ਘਰ ਭਾਰਤੀ ਮੂਲ ਦੇ ਲਾਭਪਾਤਰੀਆਂ ਨੂੰ ਸੌਂਪੇ। ਇਨ੍ਹਾਂ ‘ਚ ਜ਼ਿਆਦਾ ਤਮਿਲ ਲਾਭਪਾਤਰੀ ਸ਼ਾਮਲ ਹਨ। ਕੋਲੰਬੋ ਸਥਿਤ ਭਾਰਤੀ... Read more
ਤਾਲਿਬਾਨ ਸ਼ਾਸਕਾਂ ਦਾ ਕਹਿਣਾ ਹੈ ਕਿ ਉਹ ਮਾਰਚ ਦੇ ਅਖੀਰ ਤੱਕ ਦੇਸ਼ ਭਰ ‘ਚ ਕੁੜੀਆਂ ਲਈ ਸਾਰੇ ਸਕੂਲ ਖੋਲ੍ਹਣ ਦੀ ਉਮੀਦ ਕਰਦੇ ਹਨ। ਤਾਲਿਬਾਨ ਦੇ ਬੁਲਾਰੇ ਨੇ ਅੰਤਰਰਾਸ਼ਟਰੀ ਭਾਈਚਾਰੇ ਦੀ ਇੱਕ ਵੱਡੀ ਮੰਗ ਦੇ ਸੰਦਰਭ ‘ਚ ਸ਼ਨੀਵਾਰ ਨੂੰ ਐਸੋਸੀਏਟ... Read more
ਚੀਨ ਦੇ ਤਿੱਬਤੀ ਸੂਬੇ ਗਾਂਜੀ ‘ਚ ਇੱਕ ਬਿਜਲੀ ਸਟੇਸ਼ਨ ਦੀ ਇਮਾਰਤ ਦੇ ਹੜ੍ਹ ਦੀ ਚਪੇਟ ‘ਚ ਆਉਣ ਨਾਲ 7 ਕਰਮਚਾਰੀਆਂ ਦੀ ਮੌਤ ਹੋ ਗਈ ਅਤੇ ਪਰ 2 ਨੂੰ ਸੁਰੱਖਿਅਤ ਬਚਾ ਲਿਆ ਗਿਆ। ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਸਾਝੀ ਕੀਤੀ।... Read more