ਭਾਰਤ ਨੇ ਸ਼ੁੱਕਰਵਾਰ ਨੂੰ ਸਾਰੇ ਅੰਤਰਰਾਸ਼ਟਰੀ ਆਉਣ ਵਾਲਿਆਂ ਲਈ ਸੱਤ ਦਿਨਾਂ ਦੀ ਘਰੇਲੂ ਕੁਆਰੰਟੀਨ ਨੂੰ ਲਾਜ਼ਮੀ ਕਰ ਦਿੱਤਾ ਅਤੇ ਅੱਠਵੇਂ ਦਿਨ ਇੱਕ ਆਰਟੀ-ਪੀਸੀਆਰ ਟੈਸਟ ਕੀਤਾ ਜਾਵੇਗਾ, ਕਿਉਂਕਿ ਇਸ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਸੰਸ਼... Read more
ਕਿਊਬਿਕ ਸੂਬੇ ਦੀ ਸਰਕਾਰ ਨੇ ਪ੍ਰਚੂਨ ਸਟੋਰਾਂ ਨੂੰ ਬੰਦ ਕਰਨ ਦੀ ਆਪਣੀ ਤਿੰਨ-ਪੜਾਵੀ ਪ੍ਰਕਿਿਰਆ ਸ਼ੁਰੂ ਕਰ ਦਿੱਤੀ। ਇਹ ਪ੍ਰਕਿਿਰਆ ਕੋਰੋਨਾ ਦੇ ਛੂਤਕਾਰੀ ਵੇਰੀਐਂਟ ਓਮਾਈਕ੍ਰੋਨ ਕਾਰਨ ਪੈਦਾ ਹੋਈ ਕੋਵਿਡ-19 ਦੀ ਨਵੀਂ ਲਹਿਰ ਨਾਲ ਨਜਿੱਠਣ ਦੀ... Read more
ਬ੍ਰਿਟੇਨ ਵਿੱਚ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 162,572 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਦੇਸ਼ ‘ਵਿੱਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 13,100,458 ਹੋ ਗਈ ਹੈ। ਬ੍ਰਿਟੇਨ ਵਿੱਚ ਕੋਰੋਨਾ ਕਾਰਨ 154 ਲੋਕਾਂ ਦੀ ਮੌ... Read more
ਭਾਰਤੀ ਮੂਲ ਦੇ ਬ੍ਰਿਿਟਸ਼ ਨਾਗਰਿਕ ਤੇ ਪੰਜਾਬ ਰੈਸਟੋਰੈਂਟ ਦੇ ਮੈਨੇਜਿੰਗ ਡਾਇਰੈਕਟਰ ਅੰਮ੍ਰਿਤਪਾਲ ਸਿੰਘ ਮਾਨ ਨੂੰ ਓਬੀਈ ਨੇ ਸਨਮਾਨਿਤ ਕੀਤਾ ।ਅੰਮ੍ਰਿਤਪਾਲ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 2 ਲੱਖ ਤੋਂ ਜਿਆਦਾ ਫੂਡ ਪੈ... Read more
ਇਕ ਪਾਸੇ ਦੁਨੀਆ ਜਿੱਥੇ ਕੋਰੋਨਾ ਮਹਾਮਾਰੀ ਨਾਲ ਜੂਝ ਰਹੀ ਹੈ ਤਾਂ ਉੱਥੇ ਹੀ ਇਜ਼ਰਾਈਲ ਵਿੱਚ ਇਕ ਨਵੀਂ ਬੀਮਾਰੀ ‘ਫਲੋਰੋਨਾ’ ਦਾ ਪਹਿਲਾ ਮਾਮਲਾ ਸਾਹਮਣੇ ਆਈਆ ਹੈ। ਇਹ ਕੋਰੋਨਾ ਤੇ ਇਨਫਲੂਏਂਜਾ ਦਾ ਇਕ ਦੋਹਰਾ ਸੰਕਰਮਣ ਹੈ, ਜਿਸ ਦਾ ਖੁਲਾਸਾ ਇ... Read more
ਭਾਰਤ ਨੇ ਅੱਜ ਅਫ਼ਗਾਨਿਸਤਾਨ ਨੂੰ ਐਂਟੀ-ਕੋਵੈਕਸੀਨ ਟੀਕੇ ਦੀਆਂ 5 ਲੱਖ ਖੁਰਾਕਾਂ ਸਪਲਾਈ ਕੀਤੀਆਂ ਹਨ। ਵਿਦੇਸ਼ ਮੰਤਰਾਲਾ ਦੇ ਬਿਆਨ ਅਨੁਸਾਰ ਆਉਣ ਵਾਲੇ ਹਫ਼ਤੇ ਵਿੱਚ ਅਫ਼ਗਾਨਿਸਤਾਨ ਨੂੰ ਟੀਕੇ ਦੀਆਂ ਪੰਜ ਲੱਖ ਵਾਧੂ ਖੁਰਾਕਾਂ ਦੀ ਸਪਲਾਈ ਕੀਤੀ... Read more
ਓਮਾਈਕ੍ਰੋਨ ਦੇ ਖ਼ੌਫ ਦਰਮਿਆਨ ਕੈਨੇਡਾ ‘ਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ 41,210 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਫਰਵਰੀ 2020 ‘ਚ ਮਹਾਮਾਰੀ ਦੇ ਦੇਸ਼ ਵਿਚ ਆਉਣ ਤੋਂ ਬਾਅਦ ਰੋਜ਼ਾਨਾ ਮਾਮਲਿਆਂ ਦਾ ਇਹ ਸਭ ਤੋਂ ਉਚਾ ਪੱਧਰ ਹੈ। ਮੀਡੀਆ... Read more
ਇਜ਼ਰਾਈਲ ਨੇ ਕੋਵਿਡ-19 ਤੋਂ ਬਚਾਅ ਦੇ ਲਈ ਟੀਕੇ ਦੀ ਚੌਥੀ ਡੋਜ਼ ਦਾ ਪ੍ਰੀਖਣ ਸ਼ੁਰੂ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਰਾਜਧਾਨੀ ਤੇਲ ਅਵੀਵ ਦੇ ਬਾਹਰੀ ਇਲਾਕੇ ‘ਚ ਸਥਿਤ ਸ਼ਿਬਾ ਮੈਡੀਕਲ ਸੈਂਟਰ ਵਿਖੇ 150 ਮੈਡੀਕਲ ਕਰਮਚਾਰੀਆਂ ਤੇ ਟ੍ਰਾ... Read more
ਬ੍ਰਿਟੇਨ ਨੇ ਭਾਰਤ ਸਮੇਤ ਹੋਰ ਦੇਸ਼ਾਂ ਤੋਂ ਆਉਣ ਵਾਲੇ ਸੋਸ਼ਲ ਕੇਅਰ ਵਰਕਰਾਂ, ਕੇਅਰ ਅਸਿਸਟੈਂਟਸ ਤੇ ਘਰੇਲੂ ਸਹਾਇਕਾਂ ਲਈ ਵੀਜ਼ਾ ਨਿਯਮਾਂ ਵਿੱਚ ਢਿੱਲ ਦੇ ਦਿੱਤੀ ਹੈ। ਇਸ ਕੈਟਾਗਰੀ ਦੇ ਮੁਲਾਜ਼ਮ ਬਹੁਤ ਹੀ ਜਲਦ ਬ੍ਰਿਿਟਸ਼ ਸਿਹਤ ਤੇ ਦੇਖਭਾਲ ਵੀ... Read more